Facebook Punjabi status lines

ਬੇਗਾਨੀ ਬਾਰਾਤ" ਤੇ "ਹਨ੍ਹੇਰੀ ਰਾਤ " 'ਚ ਛਿੱਤਰ ਕਿਸੇ ਮਰਜੀ ਪਾਸੀੳ ਪੈ ਸਕਦੇ ਨੇ.....
ਜਨਤਾ ਨੂੰ LIFE SeT ਕਰਨ ਦੀ ਪਈ ਆਂ__ ਸਾਥੋ 1 ਕੁੜੀ seT ਨੀ ਹੁੰਦੀ
ਮਿੱਤਰਾਂ ਨੇ ਅੱਜ ਬਿੱਲੋ ਭੱਜਣਾ __! ਤੇਰੇ ਘਰ ਦੀ ਘੰਟੀ ਵਜਾ ਕੇ __!
ਯਾਰਾਂ ਨੂ ਤਾਂ ਕੁੜੀਏ " offer " ਹੀ ਬੜੇ ਮਿਲਦੇ ਨੇਂ ,ਅਸੀਂ ਤਾਂ ਬੱਸ ਤੇਰੇ ਕਰਕੇ ਸ਼ਰੀਫ਼ ਬਣੇਂ ਬੈਠੇ ਹਾਂ ---> :P
ਮੰਮੀ ਕਹਿੰਦੀ ਪੁੱਤ ਕਾਲਾ ਟਿੱਕਾ ਲਾ ਕੇ ਬੈਠਿਆ ਕਰ ਫੇਸਬੁੱਕ ਤੇ.....ਅੱਜ-ਕੱਲ੍ਹ ਕੁੜੀਆਂ ਬਹੁਤ ਖਰਾਬ ਨੇ
ਮੇਰੀ ਮੰਮੀ ਕਹਿੰਦੇ..........." ♥ ਕੁੜੀ ਸੋਹਣੀ ਹੋਣੀ ਚਾਹੀਦੀ ਆ ਅਸੀ ਦਾਜ ਨਹੀ ਲੈਣਾਂ 
ਸਾਨੂ ਟੇਡੀ ਟੇਡੀ ਤੱਕਦੀ ਤੂ ,
.
.
.
.
.
.

.
.

.
.
facebook ਸਰਕਾਰੀ ਏ , ਸਾਨੂੰ ਰੋਕ ਨੀ ਸਕਦੀ ਤੁੰ !
 
ਬਾਪੁ " Bike" ਲੈ ਕੇ ਨਹੀ ਦਿੰਦਾ ,

ਏਸੇ ਲਈ ਇੱਕ ਕੁੜੀ ਫਸਾਈ ਆ ,

ਹੋਰ ਗੱਲਾਂ ਦੀਆਂ ਗੱਲਾਂ ,

ਊਦੀ " Activa " ਬੜੀ ਪਜਾਈ ਦੀ ਆ ! 
 
ਮਛਲੀ ਜੱਲ ਕੀ ਰਾਣੀ ਹੈ ... :v
.
.
.
.
.
.
ਦਾਰੂ ਕੇ ਸਾਥ ਖਾਣੀ ਹੈ__
 
ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ 'ਬਤਾਂਊ' _

ਜੇ ਤੇਰੀ-ਮੇਰੀ ਗੱਲ ਬਣਜੇ__ਮੈਂ ਸਾਰੇ ਪਿੰਡ ਨੂੰ ਸ਼ਰਾਬ ਪਿਲਾਊ
BuLLet ਦਾ ਪਟਾਕਾ ਤੇ pOlice ਦਾ ਨਾਕਾ ਦੋਵੇ ਬੰਦੇ ਨੂ ਡਰਾ ਦਿੰਦੇ ਨੇ.....
ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ
ਮੰਮੀ ਕਹਿੰਦੀ ਫੇਸਬੁੱਕ ਤੇ ਗਲਤ ਮਲਤ ਕੁੜੀਆਂ ਨਾਲ ਗੱਲਾਂ ਨਾ ਕਰਿਆ ਕਰ
ਰੱਬਾ ਜਾ ਤਾਂ IELTS clear ਕਰਵਾਦੇ  ,   ਜਾ ਫੇਰ " ਪੰਜਾਬ " ਨੂੰ ਹੀ ਅਮਰੀਕਾ ਬਣਾਦੇ !
ਸ਼ਰੀਫ਼ਾਂ ਦੇ ਬਾਈ ਆਂ ਤੇ , ਵੈਲੀਆਂ ਦੇ ਜਵਾਈ ਆਂ..
ਨੀ Tu eni ਵੀ ਨਹੀ ਸੋਹਣੀ JiNA ਮਾਣ ਕਰਦੀ... ਨੀ Mai ਏਨਾ ਵੀ ਨਹੀ maDa jina ਬਦਨਾਮ ਕਰਦੀ
ਕੁੜੀ ਜਿੰਨੀ ਮਰਜੀ HoT ਹੋਵੇ ____ ਪਰ BuLLET ਦੇ sIlEnCeR ਤੋਂ ਵੱਧ HoT ਨੀ ਹੋ ਸਕਦੀ..
ਫੁਲ ਤਾ ਫੁੱਲ ਹੈ ਜੇ ਗੁਲਾਬ ਨਹੀ ਤਾ ਚਮੇਲੀ ਦਾ ਸਹੀ ,ਆਸ਼ਕ਼ ਤਾ ਅੱਸੀ ਤੇਰੇ ਆ ਜੇ ਤੂ ਨਹੀ ਤਾ ਤੇਰੀ ਸਹੇਲੀ hi ਸਹੀ ♥
 
ਮਸ਼ੂਕ ਦੀ ਲੋੜ ਹੈ ♥

ਵਿਹਲਿਆਂ ਕੁੜੀਆਂ ਲਈ ਸੁਨਹਿਰੀ ਮੋਕਾ ---> :P
ਬਾਰੀ ਬਰਸੀ ਖਟਣ ਗਿਆ ਸੀ___ਖਟ ਖਟ ਕੇ ਲਿਆਦੀ ਸਲੇਟ................
ਕੁੜੀ ਨੇ ਵਾਲ ਕਰਾਏ straight..ਇੱਦਾ ਲਗਣ ਜਿਵੇਂ chineese noodle ਦੀ ਪਲੇਟ. 
ਬੰਦਾ ਬੇਸ਼ਰਮ ਹੋਣਾ ਚਾਹੀਦਾ ਹੈ ਮਜ਼ਾਲ ਹੈ ਕੋਈ ਬੇਜ਼ਤੀ ਕਰ ਜੇ
 
ਸਿੱਧੇ ਸਾਧੇ ਜੱਟ ਹਾਂ ਕੁੜੀਆ ਤੋ ਸ਼ਰਮਾਉਦੇ ਹਾਂ

___ਕਿੱਸ(Kiss) ਦਾ ਸਾਨੂੰ ਕੋਈ ਪਤਾ ਨਹੀ

___ਬਸ ਘੁੱਟ ਕੇ ਜੱਫੀ ਪਾਉਨੇ ਆ __:
 
ਨਿੱਤ ਨਵੀਆਂ “PiCs” ਰਿੰਹਦੀ ਤੂੰ “AdD” ਕਰਦੀ____ ਨੀ ਤੂੰ “AiNe” ਜੋਗੀ ਹੈਣੀ ਜਿੰਨੀ ਹਵਾ ਕਰਦੀ__
ਜੇ ਏਸ ਜਨਮ ਮੇਰੀ ho ਨੀ ਸਕਦੀ ,ਅਗਲੇ ਜਨਮ ਚ ਮੈ ki ਤੇਰੇ ਤੋਂ ਅੰਬ ਲੈਣੇ ਆ ---> :P
ਜੇ ਪੱਪੀ ਲੈ ਲਈ ਨਾ ____ ਸੜਕ ਤੇ ਲਿਟਦੀ ਫਿਰੇਗੀ__
ਮਹਿੰਗੀ ਪੇਂਦੀ ਏ ਮਸ਼ੂਕ ਯਾਰੋ ਅਜ ਕੱਲ __ Nahi ਤਾਂ ਸਾਡੀ ਵੀ ਜਰੂਰ ਹੋਣੀ ਸੀ"..... :P
ਸ਼ਾਮੀ phone ਨਾ ਕਰਿਆ ਕਰ ਕੁੜੀਏ ਮਿੱਤਰਾਂ ਨੇ ਘੁੱਟ ਲਾਈ ਹੁੰਦੀ ਏ_____ 7 ਵਜੇ ਤੋਂ ਬਾਅਦ ਫੇਰ ਆਪਾਂ ਰੱਬ ਨਾਲ LINE DIRECT ਮਿਲਾਈ ਹੁੰਦੀ ਏ____
ਲ਼ੌਕਾ Diyan ਕੂੜੀਆ nikal ਜਾਂਦੀਆ ਨੇ sada tan ਸਾਲਾ mada time ਨੀ ਨਿਕਲਦਾ !!

Mαυנαη кяdє__ਕਾਲਜੀ ਪੜਦੇ

ਚਿੜੀ ਉੱਡ ਕਾਂ ਉੱਡ ਨਿੱਕੇ ਹੁੰਦੇ ਬੜਾ ਖੇਡਦੇ ਹੁੰਦੇ ਸੀ..., ਕਈ ਵਾਰ ਤਾਂ ਮੱਝ ਵੀ ਉੱਡਾ ਦਿੰਦੇ ਸੀ. 

14 comments:

 1. 5oo ਦੇ NotE ਵਾਂਗ ਡਰ ਲੱਗਦਾ ਨੀਂ ਪਿਆਰ tErA duPliCaTe ਨਾ ਹੋਵੇ....

  ਜੱਟ ਰੋਟੀਆਂ Gin ਕੇ ਨੀ, ChiN ਕੇ ਖਾਂਦੇ ਆ

  ਓਹਦੇ ਬਿਨਾ ਤਾਂ ਮੇਰੀ life ਏਦਾਂ ਹੋ ਗਈ ਆ ,
  ਜਿਵੇਂ :- ਬਿੱਲੀ ਬਿਨਾ ਚੂਹਾ ਤੇ ਫੁਫੜ ਬਿਨਾ ਭੂਆ

  ReplyDelete
 2. Anonymous9/07/2011

  ਆਪਣੀ ਅਕਲ ਤੇ ਪਰਾਇਆ ਧਨ ਹਮੇਸ਼ਾ ਜਿਆਦਾ ਲੱਗਦਾ ਹੈ....

  ReplyDelete
 3. Anonymous2/26/2012

  -ਮਾਹੀ ਮਿਲੇ ਕਪੱਤਾ ਤੈਨੂੰ ਨਿੱਤ ਕਰੇਜੋ ਜੂਤ-ਪਤਾਨ,
  -ਫਿਰ ਕਹੇ ਆਣ ਕੇ ਮੈਨੂੰ "ravinder" ਤੇਰੇ ਸੀ ਬੜਾ ਮਾਣ,
  -ਰੱਬ ਕਰਕੇ "DIVORCE" ਹੋ ਜੇ ਤੇਰਾ ਛੇਤੀ ਵਿਆਹੀ ਗਈ ਦਾ,
  -" dhillon " ਬਿਨਾ ਕੋਈ ਹਾਲ ਨਾ ਪੂਛੇ ਪੇਕੇ ਆਈ ਦਾ

  ReplyDelete
 4. Chitte ਸੂਟ ਤੇ ਕਾਲਾ ਫੁੱਲ ਕਢਾਈ ਦਾ ____

  ਜਦੋ ਤੇਰੀ ਯਾਦ ਆਵੇ, Deck ਲਾ ਕੇ Bhangra ਪਾਈਦਾ

  ReplyDelete
 5. Facebook ਤੇ ਤਾਂ ਸਾਰੇ status ਪਾਉਦੇ ਨੇ, ਪਰ ਕੁਝ ਅਜਿਹੇ
  ਵੀ ਹੁੰਦੇ ਨੇ ਜੋਂ status ਵਿੱਚ ਅਪਣੀ real life ਦਿਖਾਉਦੇਂ ਨੇ ।

  ReplyDelete
 6. ਸੋਹਣੀਆਂ ਸ਼ਕਲਾਂ ਵਾਲਿਆਂ ਨੂੰ ਬਹਾਨੇ ਅਉਂਦੇ..., ਉੱਤੋ ਪੜ੍ਹ ਲਿਖ ਜਾਣ ਤਾਂ ਬੜ੍ਹੇ ਡਰਾਮੇ ਅਉਂਦੇ...!!

  ਟਾਈਮ-ਟਾਈਮ ਦੀ ਗੱਲ ਟਾਈਮ-ਟਾਈਮ ਦੇ ਮੇਲੇ ਨੇ।
  ਤੇਰੇ ਕੋਲ ਜੇ ਟਾਈਮ ਨਹੀਂ ਤਾਂ ਯਾਰ ਕਿਹੜਾ ਵਿਹਲੇ ਨੇ।.....................


  ਕੱਲ ਲੰਗਰ ਵਿੱਚ ਬੈਠੇ ਨੂੰ ਖਿਆਲ ਤੇਰਾ ਆ ਗਿਆ,,
  ਪਹਿਲਾਂ ਮਸਾਂ ਖਾਦੀ ਸੀ,ਬਾਬਾ ਦਾਲ ਹੋਰ ਪਾ ਗਿਆ...!

  ਨੂ ਮੇਕਪ ਕਕਰੇ ਆਪਣੀ ਉਮਰ ਸ਼ਿਪਉਂਦੀ ਏ ........
  ਸਾਡੀ NATURAL BEAUTI ਦੂਰੋ ਲਿਸ਼ਕਾ ਮਾਰੇ ਨੀ....

  ਵੌਹਟੀ ਗਈ ਆ ਪੇਕੇ
  ਤੇ ਯਾਰ ਮੋਟਰ ਤੇ ਧੁਪ ਸੇਕੇ

  ReplyDelete
 7. Anonymous5/06/2012

  ਮੰਨਿਆ ਤੂੰ ਸਿਰੇ ਦੀ ਚਲਾਕ ਏ ਕੁੜੀਏ, ਪਰ Tera Yarr ਵੀ ਪੂਰੀ ਕੁੱਤੀ ਚੀਜ ਆ.

  More on:--

  http://harneksidhu.blogspot.in/2012/03/punjabi-status-for-facebook.html

  ReplyDelete
 8. ਕਸਮਾਂ ਨਾ ਝੂਠੀਆਂ ਪੈਣਗੀਆਂ ਕੀਤੇ ਹੋਏ ਬੋਲ ਨਿਭਾਉਣ ਦੀਆਂ ____

  ਕਬਰਾਂ ਤਕ ਰੀਝਾ ਰਿਹਣਗੀਆਂ ਤੇਰੇ ਨਾਲ ਵਿਆਹ ਕਰਵਾਉਣ ਦੀਆਂ.....

  ReplyDelete
 9. Anonymous10/05/2012

  ਜੱਟ ਨੀ ਮਾੜਾ ਜੱਟ ਦੇ,

  ਜੱਟ ਦੇ ਸੌਕ ਮਾੜੇ ਨੇ|

  ReplyDelete
 10. ਜਦੋਂ Mere ਪਿਆਰ ਦਾ ਅਹਿਸਾਸ ਤੈਨੂੰ ਹੋਣਾ....

  ਉਦੋ ਮੈ ਆਪਣੇ ਮੁੰਡੇ ਤੇ ਕੁੜੀ ਨੂੰ ChAkK kE ਸਕੂਲ
  ਸ਼ਡ ਰਿਹਾ ਹੋਣਾ ..!! :P :p

  ReplyDelete
 11. ਉੱਝ ਪਿਆਰ ਤਾ ਲੋਕ ਵੀ ਕਰਦੇ ਨੇ,_
  - ਸਾਡਾ ਲੋਕਾ ਵਰਗਾ ਪਿਆਰ ਨਹੀ,__

  - ਜੋ ਤੂੰ ਕੀਤਾ ਸਾਨੂੰ ਭੁਲਣਾ ਨਹੀ,
  - ਜੋ ਅਸੀ ਕੀਤਾ ਤੇਨੂੰ ਯਾਦ ਨਹੀ....

  ReplyDelete
 12. Anonymous12/02/2012

  ਆ ਗਈ CALL ਤੁਹਾਡੇ ਬਾਈ nu ㅤㅤ
  ਲਗਦਾ NUMBER ਮਿਲ ਗਿਆ ਯਾਰੋਂ ㅤㅤㅤ
  ਤੁਹਾਡੀ ਭਰਜਾਈ ਨੂੰ,

  ਮੈਂ ਚੱਕ ਲਿਆ PHONE,
  HELLO ਹਾਂਜੀ, ਜੀ ਕੌਣ ? ㅤㅤ
  AIRTEL ਵਾਲੀ ਬੀਬੀ ਪਾਕੇ ਬਹਿ ਗਈ ਰੋਣ-ਧੋਣ ㅤ

  ਲਵਾ ਲਓ HELLO TONE,
  ਗੁੱਸੇ ਵਿੱਚ ਆਕੇ ਮੈਂ ਕੱਟ ਤਾਂ PHONE :/

  ReplyDelete
 13. ਉਹ ਜੱਫੀ ਪਾਉਣ ਨੀ ਦਿੰਦੀ
  .
  .
  .
  .
  .
  .
  .
  .
  ਬੇਬੇ ਹੀਟਰ ਲਾਉਣ ਨੀ ਦਿੰਦੀ..!!

  ReplyDelete

If You Like The Post Or want to Add Something More
then feel free to comment